ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸਮਾਪਤੀ ਸਮਾਰੋਹ ਸ਼੍ਰੀਨਗਰ ਵਖਿੇ ਹੋਵੇਗਾ। ਇਸ ਦੌਰਾਨ ਸ਼ੇਰ-ਏ-ਕਸ਼ਮੀਰ ਸਟੇਡੀਅਮ ’ਚ ਰਾਹੁਲ ਗਾਂਧੀ ਵਸ਼ਿਾਲ ਰੈਲੀ ਨੂੰ ਸੰਬੋਧਨ ਵੀ ਕਰਨਗੇ। ਦੱਸ ਦਈਏ ਕ ਿਭਾਰਤ ਜੋੜੋ ਯਾਤਰਾ ਦੀ 12 ਸੂਬਆਿਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਨ ਤੋਂ ਬਾਅਦ ਐਤਵਾਰ ਨੂੰ ਸਮਾਪਤ ਹੋਈ। ਦੱਸ ਦਈਏ ਕ ਿਬੀਤੇ ਦਨਿ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ’ਚ ਸਥਤਿ ਲਾਲ ਚੌਕ ’ਤੇ ਤਰਿੰਗਾ ਫਹਰਿਾਇਆ। ਇਸ ਦੌਰਾਨ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ। ਮੀਡੀਆ ਰਪਿੋਰਟਾਂ ਦੀ ਮੰਨੀਏ ਤਾਂ ਕਾਂਗਰਸ ਪ੍ਰਧਾਨ ਨੇ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਵੱਿਚ ਸ਼ਾਮਲ ਹੋਣ ਲਈ 21 ਵਰਿੋਧੀ ਪਾਰਟੀਆਂ ਦੇ ਮੁਖੀਆਂ ਨੂੰ ਸੱਦਾ ਦੱਿਤਾ ਗਆਿ ਹੈ। ਕਾਬਲਿੇਗੌਰ ਹੈ ਕ ਿਬੀਤੇ ਦਨਿ ਰਾਹੁਲ ਗਾਂਧੀ ਨੇ ਲਾਲ ਚੌਂਕ ਵਖਿੇ ਤਰਿੰਗਾ ਲਹਰਿਾਇਆ ਸੀ ਇਸ ਦੌਰਾਨ ਵੱਡੀ ਗਣਿਤੀ ’ਚ ਪੁਲਸਿ ਬਲ ਤੈਨਾਤ ਕੀਤੀ ਗਈ ਸੀ। ਨਾਲ ਹੀ ਪੂਰੇ ਇਲਾਕੇ ਨੂੰ ਸੀਲ ਕਰ ਦੱਿਤਾ ਗਆਿ ਸੀ। ਦੱਸ ਦਈਏ ਕ ਿਰਾਹੁਲ ਗਾਂਧੀ ਸੁਰੱਖਆਿ ਕਰਮਚਾਰੀਆਂ ਦੇ ਨਾਲ ਗੱਡੀ ’ਚ ਲਾਲ ਚੌਕ ਵਖਿੇ ਪਹੁੰਚੇ ਸੀ।