ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (ਖੳਨਗੳਨੳ ੍ਰੳਨਉਟ) ਨੇ ਹਾਲ ਹੀ ‘ਚ ਟਵਟਿਰ ‘ਤੇ ਵਾਪਸੀ ਕੀਤੀ ਹੈ ਅਤੇ ਪਲੇਟਫਾਰਮ ਉਤੇ ਆਪਣੀ ਵਾਪਸੀ ਦੇ ਨਾਲ ਹੀ ਇਕ ਵਾਰ ਫਰਿ ਬਾਲੀਵੁੱਡ ‘ਤੇ ਨਸਿ਼ਾਨਾ ਸਾਧਆਿ ਹੈ। ਇਨ੍ਹੀਂ ਦਨਿੀਂ ਅਦਾਕਾਰਾ ਦਾ ਨਸਿ਼ਾਨਾ ਸ਼ਾਹਰੁਖ ਖਾਨ (ਸ਼ਹੳਹ ੍ਰੁਕਹ ਖਹੳਨ) ਅਤੇ ਹਾਲ ਹੀ ‘ਚ ਰਲਿੀਜ਼ ਹੋਈ ਉਨ੍ਹਾਂ ਦੀ ਫਲਿਮ ‘ਪਠਾਨ’ (ਫੳਟਹੳੳਨ) ਹੈ। ਕੰਗਨਾ ਲਗਾਤਾਰ ਆਪਣੇ ਜਾਣੇ-ਪਛਾਣੇ ਅੰਦਾਜ਼ ‘ਚ ਪਠਾਨ ‘ਤੇ ਨਸਿ਼ਾਨਾ ਸਾਧਦੀ ਨਜ਼ਰ ਆ ਰਹੀ ਹੈ ਅਤੇ ਇਕ ਵਾਰ ਫਰਿ ਉਸ ਨੇ ਇਸ ਫਲਿਮ ਨੂੰ ਲੈ ਕੇ ਟਵੀਟ ਕੀਤਾ ਹੈ। ਦਰਅਸਲ, ਕੰਗਨਾ ਰਣੌਤ ਦਾ ਮੰਨਣਾ ਹੈ ਕ ਿਭਾਰਤੀ ਦਰਸ਼ਕਾਂ ਨੇ ਹਮੇਸ਼ਾ ਬਾਲੀਵੁੱਡ ਦੇ ਤੰਿਨਾਂ ਖਾਨਾਂ ਨੂੰ ਤਰਜੀਹ ਦੱਿਤੀ ਹੈ ਅਤੇ ਸ਼ਾਹਰੁਖ ਖਾਨ ਦੀ ਹਾਲ ਹੀ ‘ਚ ਰਲਿੀਜ਼ ਹੋਈ ਫਲਿਮ ‘ਪਠਾਨ’ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ। ਕੰਗਨਾ ਨੇ ਲਖਿਿਆ ਹੈ- ਬਹੁਤ ਵਧੀਆ ਵਸਿ਼ਲੇਸ਼ਣ, ਇਹ ਦੇਸ਼ ਸਰਿਫ ਅਤੇ ਸਰਿਫ ਖਾਨਾਂ ਨੂੰ ਪਆਿਰ ਕਰਦਾ ਹੈ ਅਤੇ ਮੁਸਲਮਾਨ ਅਦਾਕਾਰਾਂ ਲਈ ਜਨੂੰਨ ਰੱਖਦਾ ਹੈ। ਕੰਗਨਾ ਨੇ ਅੱਗੇ ਕਹਿਾ, ਇਸ ਲਈ ਭਾਰਤ ‘ਤੇ ਨਫ਼ਰਤ ਅਤੇ ਫਾਸ਼ੀਵਾਦ ਦਾ ਦੋਸ਼ ਲਗਾਉਣਾ ਬਹੁਤ ਹੀ ਅਨੁਚਤਿ ਹੈ। ਪੂਰੀ ਦੁਨੀਆ ਵੱਿਚ ਭਾਰਤ ਵਰਗਾ ਕੋਈ ਦੇਸ਼ ਨਹੀਂ ਹੈ। ਮਾਈਕ੍ਰੋ ਬਲਾਗੰਿਗ ਸਾਈਟ ਟਵੱਿਟਰ ‘ਤੇ ਕੰਗਨਾ ਨੇ ਲਖਿਿਆ, ”ਪਠਾਨ ਦੀ ਵੱਡੀ ਸਫਲਤਾ ਲਈ ਸ਼ਾਹਰੁਖ ਖਾਨ ਅਤੇ ਦੀਪਕਿਾ ਪਾਦੂਕੋਣ ਨੂੰ ਵਧਾਈਆਂ !!! ਇਹ ਸਾਬਤ ਕਰਦਾ ਹੈ ਕ ਿਹੰਿਦੂ ਮੁਸਲਮਾਨ ਸ਼ਾਹਰੁਖ ਖਾਨ ਨੂੰ ਬਰਾਬਰ ਪਆਿਰ ਕਰਦੇ ਹਨ, ਬਾਈਕਾਟ ਫਲਿਮ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਕ ਿਮਦਦ ਕਰਦਾ ਹੈ, ਚੰਗਾ ਸੰਗੀਤ ਕੰਮ ਕਰਦਾ ਹੈ ਅਤੇ ਭਾਰਤ ਸੁਪਰ ਸੈਕੂਲਰ (ਸੲਚੁਲੳਰ) ਹੈ।’ ਕੰਗਨਾ ਨੇ ਪਠਾਨ ਨੂੰ ਲੈ ਕੇ ਪਹਲਿਾਂ ਵੀ ਕਈ ਟਵੀਟ ਕੀਤੇ ਸਨ, ਜਸਿ ਤੋਂ ਬਾਅਦ ਉਹ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੇ ਨਸਿ਼ਾਨੇ ‘ਤੇ ਆ ਗਈ ਸੀ। ਅਭਨਿੇਤਰੀ ਨੇ ਕਦੇ ਪਠਾਨ ਦੇ ਸਰਿਲੇਖ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਸ ਨੂੰ ਪਾਕਸਿਤਾਨ ਨਾਲ ਜੋੜਆਿ ਅਤੇ ਕਦੇ ਹੋਰ ਕਾਰਨਾਂ ਕਰਕੇ ਉਹ ਲਗਾਤਾਰ ਫਲਿਮ ਨੂੰ ਨਸਿ਼ਾਨਾ ਬਣਾਉਂਦੀ ਨਜ਼ਰ ਆਈ। ਇਸ ਤੋਂ ਸਾਫ ਹੈ ਕ ਿਕੰਗਨਾ ਪਠਾਨ ਦੀ ਸਫਲਤਾ ਤੋਂ ਖਾਸ ਖੁਸ਼ ਨਹੀਂ ਹੈ। ਹਾਲਾਂਕ ਿਉਨ੍ਹਾਂ ਨੇ ਫਲਿਮ ਦੀ ਜ਼ਬਰਦਸਤ ਕਮਾਈ ਲਈ ਫਲਿਮ ਦੇ ਮੁੱਖ ਕਲਾਕਾਰਾਂ ਨੂੰ ਜ਼ਰੂਰ ਵਧਾਈ ਦੱਿਤੀ ਹੈ।