ਕਸਿਾਨ ਅੰਦੋਲਨ ਤੋਂ ਬਾਅਦ ਪੰਜਾਬ ਵਚਿ ਨਵੇਂ ਮੋਬਾਈਲ ਕੁਨੈਕਸ਼ਨ ਲੈਣ ਦੇ ਅੰਕੜਆਿਂ ’ਚ ਗਰਿਾਵਟ ਦਰਜ ਕੀਤੀ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟਿੀ ਆਫ਼ ਇੰਡੀਆ ਵੱਲੋਂ 28 ਜਨਵਰੀ ਨੂੰ ਇਕ ਰਪਿੋਰਟ ਜਾਰੀ ਕੀਤੀ ਗਈ। ਇਸ ਰਪਿੋਰਟ ਅਨੁਸਾਰ ਮੌਜੂਦਾ ਸਮੇਂ ਵਚਿ ਪੰਜਾਬ ’ਚ ਮੋਬਾਈਲ ਕੁਨੈਕਸ਼ਨਾਂ ਦੀ ਗਣਿਤੀ 3.57 ਕਰੋੜ ਹੈ, ਜਦਕ ਿਨਵੰਬਰ 2019 ਵਚਿ ਇਹ ਅੰਕੜਾ 4.06 ਕਰੋੜ ਸੀ। ਰਪਿੋਰਟ ਅਨੁਸਾਰ ਪੰਜਾਬ ਵਚਿ ਬੀਤੇ ਤੰਿਨ ਸਾਲਾਂ ਦੌਰਾਨ 49 ਲੱਖ ਮੋਬਾਈਲ ਕੁਨੈਕਸ਼ਨ ਘਟੇ ਹਨ। ਮਲਿੀ ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਖ਼ਲਿਾਫ਼ ਚੱਲੇ ਕਸਿਾਨ ਅੰਦੋਲਨ ਤੋਂ ਬਾਅਦ ਨਵੰਬਰ 2021 ਵਚਿ ਕੁਨੈਕਸ਼ਨਾਂ ਦੀ ਗਣਿਤੀ 3.81 ਕਰੋੜ ਰਹ ਿਗਈ ਸੀ ਅਤੇ ਨਵੰਬਰ 2022 ਤੱਕ ਇਹ ਅੰਕੜਾ 3.57 ਤੱਕ ਆ ਗਆਿ। ਇਕ ਸਰਕਾਰੀ ਰਪਿੋਰਟ ਅਨੁਸਾਰ ਪੰਜਾਬ ਵਚਿ ਰਲਿਾਇੰਸ ਜੀਓ ਦੇ ਮੋਬਾਈਲ ਕੁਨੈਕਸ਼ਨਾਂ ਦੀ ਗਣਿਤੀ 1.11 ਕਰੋੜ ਹੈ, ਜੋ ਨਵੰਬਰ 2020 ਵਚਿ 1.40 ਕਰੋੜ ਸੀ। ਅਕਤੂਬਰ 2019 ਤੋਂ ਨਵੰਬਰ 2020 ਦਰਮਆਿਨ ਇਸ ਕੰਪਨੀ ਦੇ ਕਰੀਬ ਸੱਤ ਲੱਖ ਕੁਨੈਕਸ਼ਨ ਵਧੇ ਸਨ ਪਰ ਕਸਿਾਨ ਅੰਦੋਲਨ ਮਗਰੋਂ ਇਹ ਗਣਿਤੀ ਘਟ ਕੇ 29 ਲੱਖ ਰਹ ਿਗਈ। ਇਸੇ ਤਰ੍ਹਾਂ ਵੋਡਾਫੋਨ ਕੰਪਨੀ ਦੇ ਕੁਨੈਕਸ਼ਨਾਂ ਦੀ ਗਣਿਤੀ ਨਵੰਬਰ 2020 ’ਚ 86.42 ਲੱਖ ਸੀ, ਜੋ ਨਵੰਬਰ 2022 ਵਚਿ 74.67 ਲੱਖ ਰਹ ਿਗਈ ਹੈ। ਬੀਐੱਸਐੱਨਐੱਲ ਦੇ ਕੁਨੈਕਸ਼ਨ ਨਵੰਬਰ 2020 ’ਚ 58.04 ਲੱਖ ਸਨ ਅਤੇ ਘੱਟ ਕੇ 49.87 ਲੱਖ ਰਹ ਿਗਏ ਹਨ। ਮੀਡੀਆ ਰਪਿੋਰਟਾਂ ਅਨੁਸਾਰ ਪੰਜਾਬੀ ਹਰ ਵਰ੍ਹੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਮੋਬਾਈਲ ਬੱਿਲਾਂ ’ਤੇ ਖ਼ਰਚ ਕਰ ਕਰਦੇ ਹਨ। ਇਸ ਤੋਂ ਇਲਾਵਾ ਸੂਬੇ ਵਚਿ ਇੰਟਰਨੈੱਟ ਬਰਾਡਬੈਂਡ ਕੁਨੈਕਸ਼ਨਾਂ ਦਾ ਰੁਝਾਨ ਵਧਆਿ ਹੈ। ਪੰਜਾਬ ਵਚਿ ਇਸ ਸਮੇਂ 10.92 ਲੱਖ ਬਰਾਡਬੈਂਡ ਕੁਨੈਕਸ਼ਨ ਹਨ, ਜੋ ਨਵੰਬਰ 2021 ਵਚਿ 7.97 ਲੱਖ ਅਤੇ ਨਵੰਬਰ 2020 ’ਚ 6.87 ਲੱਖ ਸਨ। ਉਧਰ ਕਸਿਾਨ ਆਗੂਆਂ ਦਾ ਕਹਣਿਾ ਹੈ ਕ ਿਕਸਿਾਨ ਅੰਦੋਲਨ ਦੌਰਾਨ ਸੰਯੁਕਤ ਕਸਿਾਨ ਮੋਰਚੇ ਨੇ ਕਾਰਪੋਰੇਟ ਘਰਾਣਆਿਂ ਨੂੰ ਨਸ਼ਿਾਨੇ ’ਤੇ ਰੱਖਆਿ ਸੀ। ਕਸਿਾਨਾਂ ਨੇ ਕਾਰਪੋਰੇਟਾਂ ਦਾ ਬਾਈਕਾਟ ਕੀਤਾ, ਜਸਿ ਕਾਰਨ ਕੁਨੈਕਸ਼ਨਾਂ ਦੀ ਗਣਿਤੀ ਘਟੀ ਹੈ।