ਗੈਰ-ਪੰਜਾਬੀ ਯੋਗਾ ਇੰਸਟ੍ਰਕਟਰਾਂ ਨੂੰ ਨਯਿੁਕਤ ਕਰਨਾ ਪੰਜਾਬ ਵਰਿੋਧੀ ਕਦਮ : ਬਾਜਵਾ

ਪੰਜਾਬ ਵੱਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੱਿਲੀ ਦੇ ਦੋ ਯੋਗਾ ਇੰਸਟ੍ਰਕਟਰਾਂ ਨੂੰ ਮੋਟੀਆਂ ਤਨਖ਼ਾਹਾਂ ‘ਤੇ ਭਰਤੀ ਕਰਨ ‘ਤੇ ਆਲੋਚਨਾ ਕਰਦਆਿਂ ਪੰਜਾਬ ਦੇ ਵਰਿੋਧੀ ਧਰਿ ਦੇ ਆਗੂ ਪ੍ਰਤਾਪ ਸੰਿਘ ਬਾਜਵਾ ਨੇ ਸੋਮਵਾਰ ਨੂੰ ਸਵਾਲ ਕੀਤਾ: ” ਕੀ ਉਹ (ਮੁੱਖ ਮੰਤਰੀ) ਪੰਜਾਬ ਦੇ ਕੁੱਝ ਯੋਗਾ ਇੰਸਟ੍ਰਕਟਰਾਂ ਨੂੰ ਨਹੀਂ ਲੱਭ ਸਕੇ?” ਉਨ੍ਹਾਂ ਕਹਿਾ ਕ ਿਹੁਸ਼ਆਿਰਪੁਰ ਦੀ ਸਰਕਾਰੀ ਗੁਰੂ ਰਵਦਿਾਸ ਆਯੁਰਵੇਦ ਯੂਨੀਵਰਸਟਿੀ ਵੱਿਚ ਗੈਰ-ਪੰਜਾਬੀਆਂ ਨੂੰ ਨੌਕਰੀ ‘ਤੇ ਰੱਖਆਿ ਗਆਿ ਹੈ, ਜੋ ਕ ਿਪੰਜਾਬ ਵਰਿੋਧੀ ਹਰਕਤ ਹੈ। ਬਾਜਵਾ ਨੇ ਪੰਜਾਬ ਦੇ ਰਾਜਪਾਲ, ਜੋ ਪੰਜਾਬ ਦੀਆਂ ਯੂਨੀਵਰਸਟਿੀਆਂ ਦੇ ਚਾਂਸਲਰ ਵੀ ਹਨ, ਨੂੰ ਵੀ ਇਸ ਗੱਲ ਦਾ ਗੰਭੀਰ ਨੋਟਸਿ ਲੈਣ ਦੀ ਅਪੀਲ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਹਿਾ ਕ ਿਮੁੱਖ ਮੰਤਰੀ ਮਾਨ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਝੰਡਾਬਰਦਾਰ ਵਜੋਂ ਪੇਸ਼ ਕਰ ਰਹੇ ਹਨ। ਇਸ ਦੌਰਾਨ, ਕੀ ਉਸ ਨੇ ਇਨ੍ਹਾਂ ਦੋਵਾਂ ਇੰਸਟ੍ਰਕਟਰਾਂ ਨੂੰ ਨੌਕਰੀ ‘ਤੇ ਰੱਖਣ ਤੋਂ ਪਹਲਿਾਂ ਉਨ੍ਹਾਂ ਦੀਆਂ ਯੋਗਤਾਵਾਂ ਦੀ ਜਾਂਚ ਕੀਤੀ? ਕੀ ਉਨ੍ਹਾਂ ਨੇ ਪੰਜਾਬ ਵੱਿਚ ਨੌਕਰੀ ਲੈਣ ਤੋਂ ਪਹਲਿਾਂ 10ਵੀਂ ਜਮਾਤ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਆਿ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ? ਇਸ ਬਾਰੇ ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਇੱਕ ਬਆਿਨ ਵੱਿਚ, ਬਾਜਵਾ ਨੇ ਇੱਕ ਮੀਡੀਆ ਰਪਿੋਰਟ ਦਾ ਹਵਾਲਾ ਦੰਿਦੇ ਹੋਏ ਕਹਿਾ ਕ ਿਪਛਿਲੇ ਸਾਲ ਦੱਿਲੀ ਸਥਤਿ ਯੋਗਾ ਇੰਸਟ੍ਰਕਟਰਾਂ ਅਮਰੇਸ਼ ਕੁਮਾਰ ਝਾਅ ਅਤੇ ਕਮਲੇਸ਼ ਕੁਮਾਰ ਮਸਿ਼ਰਾ ਨੇ ਨਵੰਬਰ ਵੱਿਚ ਯੂਨੀਵਰਸਟਿੀ ਦੇ ਗਵਰਨਰ ਬੋਰਡ ਦੁਆਰਾ ਕਥਤਿ ਤੌਰ ‘ਤੇ ‘ਦੱਿਲੀ ਕੀ ਯੋਗਸ਼ਾਲਾ’ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਆਪਣੀਆਂ ਨੌਕਰੀਆਂ ਗੁਆ ਦੱਿਤੀਆਂ ਸਨ। “ਇਹ ਮੈਨੂੰ ਹੈਰਾਨ ਕਰਦਾ ਹੈ ਕ ਿਮੁੱਖ ਮੰਤਰੀ ਦੱਿਲੀ ਦਾ ਕੂੜਾ ਪੰਜਾਬ ਲਆਿਉਣ ‘ਤੇ ਕਉਿਂ ਤੁਲਆਿ ਹੋਇਆ ਹੈ,” ਵਰਿੋਧੀ ਧਰਿ ਦੇ ਆਗੂ ਨੇ ਅੱਗੇ ਕਹਿਾ। ਕਾਦੀਆਂ ਦੇ ਵਧਿਾਇਕ ਬਾਜਵਾ ਨੇ ਦੋਸ਼ ਲਾਇਆ ਕ ਿਦੱਿਲੀ ਵੱਿਚ ‘ਦੱਿਲੀ ਕੀ ਯੋਗਸ਼ਾਲਾ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ, ‘ਆਪ ਸਰਕਾਰ ਨੇ ਇਨ੍ਹਾਂ ਦੋ ਇੰਸਟ੍ਰਕਟਰਾਂ ਦੀ ਭਰਤੀ ਕਰਨ ਲਈ ਪੰਜਾਬ ਵੱਿਚ ਮੁੱਖ ਮੰਤਰੀ ਯੋਗਸ਼ਾਲਾ ਸ਼ੁਰੂ ਕੀਤੀ। “ਬਨਿਾਂ ਸ਼ੱਕ, ਉਹ ‘ਆਪ’ ਦੇ ਕੌਮੀ ਕਨਵੀਨਰ ਅਤੇ ਦੱਿਲੀ ਦੇ ਮੁੱਖ ਮੰਤਰੀ ਅਰਵੰਿਦ ਕੇਜਰੀਵਾਲ ਦੇ ਚਹੇਤਆਿਂ ਵੱਿਚੋਂ ਸਨ। ਇਹ ਬਹੁਤ ਹੀ ਬੇਈਮਾਨ ਵਾਲਾ ਵਰਤਾਰਾ ਹੈ, ਜਦੋਂ ਉਨ੍ਹਾਂ ਨੂੰ ਦੱਿਲੀ ਤੋਂ ਕੱਢ ਦੱਿਤਾ ਗਆਿ ਸੀ, ਤਾਂ ਦੱਿਲੀ ਵੱਿਚ ਬੈਠੇ ‘ਆਪ’ ਦੇ ਮੁਖੀਆਂ ਨੇ ‘ਆਪ’ ਪੰਜਾਬ ਨੂੰ ਉਨ੍ਹਾਂ ਨੂੰ ਨੌਕਰੀ ‘ਤੇ ਰੱਖਣ ਦਾ ਹੁਕਮ ਦੇ ਦੱਿਤਾ। ਤੇ ਹੁਣ ਆਪ ਪੰਜਾਬ ਆਪਣੇ ਮਾਲਕਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ”, ਬਾਜਵਾ ਨੇ ਕਹਿਾ। ਵਰਿੋਧੀ ਧਰਿ ਦੇ ਨੇਤਾ ਨੇ ਕਹਿਾ ਕ ਿਇਹ ਪਹਲਿੀ ਵਾਰ ਨਹੀਂ ਹੈ ਜਦੋਂ ‘ਆਪ’ ਦੀ ਪੰਜਾਬ ਸਰਕਾਰ ਨੇ ਅਜਹਿਾ ਅਨੈਤਕਿ ਕੰਮ ਕੀਤਾ ਹੈ। ਉਨ੍ਹਾਂ ਨੇ ਦੱਿਲੀ ਦੇ ਦੋ ਨੌਕਰਸ਼ਾਹਾਂ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟਿੀ (ਰੇਰਾ) ਵੱਿਚ ਨਯਿੁਕਤ ਕੀਤਾ, ਜੋ ਵੱਿਚ ਦੱਿਲੀ ਦੇ ਮੁੱਖ ਮੰਤਰੀ ਅਰਵੰਿਦ ਕੇਜਰੀਵਾਲ ਦੇ ਕਰੀਬੀ ਸਨ। ਬਨਿਾਂ ਕਸਿੇ ਅਧਕਿਾਰ ਦੇ ਅਰਵੰਿਦ ਕੇਜਰੀਵਾਲ ਦਾ ਬੰਦਾ ਨਵਲ ਅਗਰਵਾਲ ਪੰਜਾਬ ਦੇ ਨੌਕਰਸ਼ਾਹਾਂ ਦੀਆਂ ਮੀਟੰਿਗਾਂ ਲੈ ਰਹਿਾ ਹੈ। ਇਸੇ ਤਰਾਂ ਦੱਿਲੀ ਦੇ ਡਾ: ਸਤਬੀਰ ਬੇਦੀ, ਸੇਵਾਮੁਕਤ ਆਈਏਐਸ ਅਧਕਿਾਰੀ, ਨੂੰ ਪੀਐਸਈਬੀ ਦਾ ਚੇਅਰਪਰਸਨ ਨਯਿੁਕਤ ਕੀਤਾ ਗਆਿ ਹੈ।
ਟਵੀਟ
ਕੀ ਮੁੱਖ ਮੰਤਰੀ ੍ਭਹੳਗਾੳਨਟੰੳਨਨ ਨੇ ਪੰਜਾਬ ਵੱਿਚ ਦੋ ਦੱਿਲੀ ਵਾਸੀਆਂ ਨੂੰ ਯੋਗਾ ਇੰਸਟ੍ਰਕਟਰਾਂ ਵਜੋਂ ਭਰਤੀ ਕਰਨ ਤੋਂ ਪਹਲਿਾਂ ਪੰਜਾਬੀ ਭਾਸ਼ਾ ਦੀਆਂ ਲਾਜ਼ਮੀ ਯੋਗਤਾਵਾਂ ਦੀ ਜਾਂਚ ਕੀਤੀ ਸੀ?
ਉਨ੍ਹਾਂ ਨੂੰ ਮੋਟੀ ਤਨਖ਼ਾਹ ‘ਤੇ ਰੱਖਆਿ ਗਆਿ ਹੈ। ੍ਅਅਫਫੁਨਜੳਬ ਸਰਕਾਰ ਪੰਜਾਬ-ਆਧਾਰਤ ਯੋਗਾ ਇੰਸਟ੍ਰਕਟਰਾਂ ਨੂੰ ਕਉਿਂ ਨਹੀਂ ਲੱਭ ਸਕੀ?
ਦੋਵੇਂ ਇੰਸਟ੍ਰਕਟਰਾਂ ਨੂੰ ਦੱਿਲੀ ਦੇ ਮੁੱਖ ਮੰਤਰੀ ੍ਅਰਵਨਿਦਖੲਜਰਾਿੳਲ ਦੇ ਕਰੀਬੀ ਵਸਿ਼ਵਾਸਪਾਤਰ ਮੰਨਆਿ ਜਾਂਦਾ ਹੈ। ਹਾਲਾਂਕ ਿਇਹ ਸਪਸ਼ਟ ਹੈ ਕ ਿ੍ਅਅਫਫੁਨਜੳਬ ਆਪਣੇ ਮਾਲਕਾਂ ਦੇ ਹੁਕਮਾਂ ਦੀ ਪਾਲਨਾ ਕਰਨ ਲਈ ਪਾਬੰਦ ਹੈ।
ਗੈਰ-ਪੰਜਾਬੀ ਯੋਗਾ ਇੰਸਟ੍ਰਕਟਰਾਂ ਨੂੰ ਨਯਿੁਕਤ ਕਰਨਾ ਪੰਜਾਬ ਵਰਿੋਧੀ ਚਾਲ ਹੈ।

Leave a Reply

Your email address will not be published. Required fields are marked *