ਹੁਣ ਤੱਕ ਪੰਜਾਬ ‘ਚ black fungus ਦੇ ਤਕਰੀਬਨ 100 ਮਾਮਲੇ ਆਏ ਸਾਹਮਣੇ – ਬਲਬੀਰ ਸਿੱਧੂ

ਚੰਡੀਗੜ੍ਹ, 24 ਮਈ – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਹੁਣ ਤੱਕ black fungus ਦੇ 100 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ।black fungus ਦੀ ਦਵਾਈ ਸਹੀ ਮਾਤਰਾ ‘ਚ ਉਪਲਬਧ ਨਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ।

adv

Leave a Reply

Your email address will not be published. Required fields are marked *