ਐੱਸ.ਟੀ.ਐਫ ਵੱਲੋਂ 3 ਕਰੋੜ 40 ਲੱਖ ਰੁਪਏ ਦੀ ਹੈਰੋਇਨ ਸਮੇਤ ਫੈਕਟਰੀ ਵਰਕਰ ਗ੍ਰਿਫ਼ਤਾਰ

ਲੁਧਿਆਣਾ, 24 ਮਈ – ਐੱਸ.ਟੀ.ਐੱਫ ਲੁਧਿਆਣਾ ਨੇ ਇੱਕ ਫੈਕਟਰੀ ਦੇ ਵਰਕਰ 680 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3 ਕਰੋੜ 40 ਲੱਖ ਰੁਪਏ ਬਣਦੀ ਹੈ।

adv

Leave a Reply

Your email address will not be published. Required fields are marked *