ਤਬਾਦਲੇ ਸਮੇਂ ਆਪਣੇ ਅਧੀਨ ਆਉਂਦੇ ਸਟਾਫ ਨੂੰ ਨਾਲ ਲੈ ਕੇ ਜਾਣਾ ਬੰਦ ਕਰਨ ਪੁਲਿਸ ਅਧਿਕਾਰੀ – ਡੀ.ਜੀ.ਪੀ ਪੰਜਾਬ

ਚੰਡੀਗੜ੍ਹ, 25 ਮਈ – ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆ ਨੂੰ ਹਿਦਾਇਤ ਕੀਤੀ ਕਿ ਉਹ ਤਬਾਦਲੇ ਸਮੇਂ ਆਪਣੇ ਅਧੀਨ ਆਉਂਦੇ ਸਟਾਫ ਨੂੰ ਨਾਲ ਲੈ ਕੇ ਜਾਣਾ ਬੰਦ ਕਰਨ।ਸਰਕਾਰੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਸੀਨੀਅਰ ਪੁਲਿਸ ਅਧਿਕਾਰੀ ਤਬਾਦਲਾ ਹੋਣ ‘ਤੇ ਆਪਣੇ ਅਧੀਨ ਆਉਂਦੇ ਜੂਨੀਅਰ ਅਧਿਕਾਰੀਆਂ ਨੂੰ ਨਾਲ ਲੈ ਜਾਂਦੇ ਹਨ। ਪਰ ਡੀ.ਜੀ.ਪੀ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਇਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *