ਨਵੀਂ ਦਿੱਲੀ, 26 ਮਈ – ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1491 ਨਵੇਂ ਮਾਮਲੇ ਸਾਹਮਣੇ ਆਏ ਹਨ, 3952 ਲੋਕ ਠੀਕ ਹੋਏ ਹਨ ਜਦਕਿ 130 ਮਰੀਜ਼ਾਂ ਦੀ ਮੌਤ ਹੋਈ ਹੈ।