ਚੰਡੀਗੜ੍ਹ, 28 ਮਈ – ਹਰਿਆਣਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆ 15 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਸਰਕਾਰ ਨੇ ਕਿਹਾ ਕਿ 1 ਜੂਨ ਤੋਂ ਅਧਿਆਪਕਾਂ ਸਮੇਤ 50% ਸਟਾਫ ਸਕੂਲ ਆਵੇਗਾ।