ਕੈਨੇਡਾ ਵਿੱਚ ਹੁਣ ਕਿਸੇ ਵੀ ਵੱਡੇ ਨਿਊਜ ਪੋਰਟਲ ਤੇ ਆਉਣ ਵਾਲੀਆਂ ਖਬਰਾਂ ਲੋਕ ਦੇਖ ਜਾ ਸੁਣ ਨਹੀਂ ਸਕਣਗੇ ਜੀ ਹਾਂ ਇਹ ਬਿਲਕੁਲ ਸੱਚ ਹੈ ਕਿਉਂ ਕਿ ਕੈਨੇਡਾ ਦੀ ਗੌਰਮੈਂਟ ਨੇ ਇਨਾਂ ਸਾਰੇ ਵੱਡੇ ਨਿਊਜ ਪੋਰਟਲਾਂ ਨੂੰ ਪੂਰਨ ਤੋਰ ਤੇ ਬੈਨ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਕੋਈ ਵੀ ਨਿਊਜ ਕੈਨੇਡਾ ਵਿੱਚ ਕਿਸੇ ਵੀ ਨਿਊਜ ਪੋਰਟਲ ਤੇ ਨਹੀਂ ਦੇਖੀ ਜਾ ਰਹੀ। ਕਿਹਾ ਜਾ ਰਿਹਾ ਕਿ ਬਹੁਤ ਸਾਰੇ ਨਿਊਜ ਪੋਰਟਲ ਬੰਦ ਹੋ ਚੱੁਕੇ ਹਨ ਤੇ ਬਹੁਤ ਸਾਰੇ ਨਿਊਜ ਪੋਰਟਲ ਜਿਹੜੇ ਹਨ ਉਹ ਇੱਕ ਦੋ ਦਿਨਾਂ ਵਿੱਚ ਬੰਦ ਹੋਣ ਦੇ ਆਸਾਰ ਹਨ, ਕਿਹਾ ਜਾ ਰਿਹਾ ਹੈ ਯੂ-ਟਿਊਬ ਨੂੰ ਛੱਡ ਕੇ ਜਿੰਨੇ ਵੀ ਫੇਸਬੱੁਕ ਜਾ ਇੰਸਟਾਗ੍ਰਾਂਮ ਤੇ ਨਿਊਜ ਪੋਰਟਲ ਚੱਲ ਰਹੇ ਸਨ ਉਨਾਂ ਨੂੰ ਕੈਨੇਡਾ ਦੀ ਗੌਰਮੈਂਟ ਨੇ ਬੰਦ ਕਰ ਦਿੱਤਾ ਹੈ।