ਨਵੀਂ ਦਿੱਲੀ, 31 ਮਈ – ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅੱਜ ਤੋਂ ਲਾਕਡਾਊਨ ‘ਚ ਥੋੜੀ ਢਿੱਲ ਦਿੱਤੀ ਗਈ ਹੈ ਜਿਸ ਦੇ ਤਹਿਤ ਕਾਰਖਾਨਿਆਂ ਤੇ ਨਿਰਮਾਣ ਗਤੀਵਿਧੀਆ ਨੂੰ ਇਜਾਜ਼ਤ ਦਿੱਤੀ ਗਈ ਹੈ।ਅੱਜ ਤੋਂ ਦਿੱਲੀ ਹੌਲੀ ਹੌਲੀ ਅਨਲਾਕ ਹੋਵੇਗੀ। ਇਸ ਦੇ ਨਾਲ ਹੀ ਦਿੱਲੀ ‘ਚ ਲਾਕਡਾਊਨ 7 ਜੂਨ ਤੱਕ ਵਧਾ ਦਿੱਤਾ ਗਿਆ ਹੈ।