ਪਿਛਲੇ 24 ਘੰਟਿਆਂ ਦੌਰਾਨ ਮੈਡੀਕਲ ਕਾਲਜ ‘ਚ 4 ਬੱਚਿਆਂ ਦੀ ਮੌਤ

ਪਟਨਾ, 31 ਮਈ – ਬਿਹਾਰ ਦੇ ਦਰਭੰਗਾ ਮੈਡੀਕਲ ਕਾਲਜ ‘ਚ ਪਿਛਲੇ 24 ਘੰਟਿਆਂ ਦੌਰਾਨ 4 ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆ ‘ਚੋਂ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਤੇ ਇੱਕ ਦੀ ਨੈਗੇਟਿਵ ਸੀ। ਸਿਹਤ ਅਧਿਕਾਰੀਆਂ ਅਨੁਸਾਰ ਬੱਚਿਆ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ ਤੇ ਉਨ੍ਹਾਂ ਵਿਚ ਨਮੂਨੀਆ ਵਰਗੇ ਲੱਛਣ ਸਨ।

Leave a Reply

Your email address will not be published. Required fields are marked *