ਨਵੀਂ ਦਿੱਲੀ 1 ਜੂਨ – ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਸਿਹਤ ਵਿਗੜ ਗਈ ਹੈ। ਕੋਰੋਨਾ ਪ੍ਰੇਸ਼ਾਨੀਆ ਦੇ ਚੱਲਦਿਆ ਡਾ. ਰਮੇਸ਼ ਪੋਖਰਿਆਲ ਨੂੰ ਏਮਜ਼ ਭਰਤੀ ਕਰਵਾਇਆ ਗਿਆ ਹੈ।