ਹਾਈਕਮਾਨ ਤੱਕ ਪਹੁੰਚਾਈ ਪੰਜਾਬ ਦੀ ਆਵਾਜ – ਨਵਜੋਤ ਸਿੱਧੂ

ਨਵੀਂ ਦਿੱਲੀ, 1 ਜੂਨ – ਪੰਜਾਬ ਦੇ ਨਾਰਾਜ਼ ਕਾਂਗਰਸੀ ਆਗੂਆਂ ਦੀ ਦਿੱਲੀ ਵਿਖੇ ਹਾਈਕਮਾਨ ਵੱਲੋਂ ਬਣਾਈ ਕਮੇਟੀ ਨਾਲ ਚੱਲ ਰਹੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੇ ਹਾਈਕਮਾਨ ਤੱਕ ਪੰਜਾਬ ਦੀ ਆਵਾਜ ਪਹੁੰਚਾਈ ਹੈ। ਉਹ ਅਪਾਣੇ ਸਟੈਂਡ ਉੱਪਰ ਅੱਜ ਵੀ ਕਾਇਮ ਹਨ।

Leave a Reply

Your email address will not be published. Required fields are marked *