ਜੰਗਬੰਦੀ ਦੇ 100ਵੇਂ ਦਿਨ ‘ਤੇ ਸਥਿਤੀ ਦੀ ਸਮੀਖਿਆ ਲਈ ਕਸ਼ਮੀਰ ਜਾਣਗੇ ਫੌਜ਼ ਮੁਖੀ

ਸ੍ਰੀਨਗਰ, 2 ਜੂਨ – ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਉੱਪਰ ਜੰਗਬੰਦੀ ਦੇ 100ਵੇਂ ਦਿਨ ‘ਤੇ ਸਥਿਤੀ ਦੀ ਸਮੀਖਿਆ ਲਈ ਫੌਜ਼ ਮੁਖੀ ਜਨਰਲ ਐਮ.ਐਮ ਨਰਵਾਣੇ ਕਸ਼ਮੀਰ ਜਾਣਗੇ।

Leave a Reply

Your email address will not be published. Required fields are marked *