ਕੋਵਿਡ ਵੈਕਸੀਨ ‘ਤੇ ਮੇਰਾ ਕੰਟਰੋਲ ਨਹੀਂ – ਸੁਖਬੀਰ ਦੇ ਦੋਸ਼ਾਂ ‘ਤੇ ਬੋਲੇ ਬਲਬੀਰ ਸਿੱਧੂ

ਚੰਡੀਗੜ੍ਹ, 4 ਜੂਨ – ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੁਆਰਾ ਕੋਵਿਡ ਵੈਕਸੀਨ 400 ਰੁਪਏ ਦੀ ਖਰੀਦ ਕੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਵਿਚ ਵੇਚਣ ਦੇ ਲਗਾਏ ਦੋਸ਼ਾਂ ‘ਤੇ ਬੋਲਦਿਆ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ ਵੈਕਸੀਨ ਉੱਪਰ ਉਨ੍ਹਾਂ ਦਾ ਕੰਟਰੋਲ ਨਹੀਂ ਹੈ। ਉਹ ਸਿਰਫ ਕੋਵਿਡ-19 ਦੇ ਇਲਾਜ, ਟੈਸਟਿੰਗ, ਸੈਂਪਲਿੰਗ ਅਤੇ ਵੈਕਸੀਨੇਸ਼ਨ ਕੈਂਪਾਂ ਨੂੰ ਦੇਖਦੇ ਹਨ।ਅਸੀਂ ਇਸ ਦੀ ਜਾਂਚ ਕਰਵਾਵਾਂਗੇ ਤੇ ਉਹ ਖੁ ਦਇਸ ਮਾਮਲੇ ਦੀ ਜਾਂਚ ਕਰ ਸਕਦੇ ਹਨ।

Leave a Reply

Your email address will not be published. Required fields are marked *