ਪੰਜਾਬ ਕਾਂਗਰਸ ‘ਚ ਕੋਈ ਕਲੇਸ਼ ਜਾਂ ਗੁੱਟਬਾਜ਼ੀ ਨਹੀਂ – ਜੇ.ਪੀ ਅਗਰਵਾਲ

ਨਵੀਂ ਦਿੱਲੀ, 4 ਜੂਨ – ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਨੂੰ ਦੂਰ ਕਰਨ ਲਈ ਹਾਈਕਮਾਨ ਵੱਲੋਂ ਬਣਾਏ ਗਏ 3 ਮੈਂਬਰੀ ਪੈਨਲ ਦੇ ਮੈਂਬਰ ਜੇ.ਪੀ ਅਗਰਵਾਲ ਨੇ ਕਿਹਾ ਕਿ ਪੰਜਾਬ ਕਾਂਗਰਸ ‘ਚ ਕੋਈ ਕਲੇਸ਼ ਜਾਂ ਗੁੱਟਬਾਜ਼ੀ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਹੋਰ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੇ ਆਪਣਾ ਪੱਖ ਰੱਖਿਆ ਹੈ ਜਿਸ ਦੀ ਰਿਪੋਰਟ ਬਣਾ ਕੇ ਹਾਈਕਮਾਨ ਨੂੰ ਭੇਜੀ ਜਾਵੇਗੀ।

Leave a Reply

Your email address will not be published. Required fields are marked *