ਲੁਧਿਆਣਾ, 8 ਜੂਨ – ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿਚ ਪੈਂਦੀ ਰੁਦਰਾ ਕਲੋਨੀ ਵਿਖੇ ਖਾਲੀ ਪਲਾਟ ਚੋਂ ਇੱਕ ਨੌਜਵਾਨ ਲੜਕੀ ਦੀ ਕਤਲ ਕੀਤੀ ਹੋਈ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਲਾਸ਼ ਨੂੰ ਬੋਰੀ ਵਿਚ ਬੰਦ ਕਰਕੇ ਪਲਾਟ ਵਿਚ ਸੁੱਟਿਆ ਗਿਆ ਸੀ ਜਦਕਿ ਉਸ ਦੇ ਮੂੰਹ ਅਤੇ ਨਿੱਜੀ ਅੰਗਾਂ ‘ਤੇ ਤੇਜ਼ਾਬ ਵੀ ਪਾਇਆ ਗਿਆ ਹੈ।