ਨਵੀਂ ਦਿੱਲੀ, 8 ਜੂਨ – ਭਾਰਤ UN Economic & Social Council ਦੀ 2022 ਤੋਂ 2024 ਤੱਕ ਕਾਰਜਕਾਲ ਵਾਲੀ ਟੀਮ ਦਾ ਮੈਂਬਰ ਚੁਣਿਆ ਗਿਆ ਹੈ।ਯੂ.ਐਨ ‘ਚ ਭਾਰਤ ਦੇ ਰਾਜਦੂਤ ਟੀ.ਐੱਸ ਤਿਰਮੂਰਤੀ ਨੇ ਸਾਰੇ ਮੈਂਬਰ ਦੇਸ਼ਾਂ ਦਾ ਭਾਰਤ ਲਈ ਵੋਟ ਦੇਣ ਵਾਸਤੇ ਧੰਨਵਾਦ ਕੀਤਾ।