ਨਵੀਂ ਦਿੱਲੀ, 8 ਜੂਨ – ਭਾਰਤ ‘ਚ 63 ਦਿਨਾਂ ਬਾਅਦ ਕੋਵਿਡ-19 ਦੇ ਘੱਟ ਮਾਮਲੇ ਦਰਜ ਕੀਤੇ ਗਏ ਹਨ।ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 86,498 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 1,82,282 ਠੀਕ ਹੋਏ ਹਨ ਤੇ 2123 ਮਰੀਜ਼ਾਂ ਦੀ ਮੌਤ ਹੋਈ ਹੈ।