ਨਵੀਂ ਦਿੱਲੀ, 17 ਜੂਨ – ਅਟਾਰਨੀ ਜਨਰਲ ਵੇਣੂਗੋਪਾਲ ਨੇ ਕਿਹਾ ਕਿ C.B.S.E 12ਵੀਂ ਕਲਾਸ ਦੇ ਜੋ ਬੱਚੇ ਮੌਜੂਦਾ ਤੰਤਰ ਦੇ ਮਾਧਿਅਮ ਰਾਹੀ ਅੰਕ/ਗ੍ਰੇਡਿੰਗ ਤੋਂ ਸੰਤੁਸ਼ਟ ਨਹੀਂ ਹਨ ਉਹ ਬੱਚੇ ਕੋਵਿਡ ਸਥਿਤੀ ਬਿਹਤਰ ਜਾਂ ਆਮ ਹੋਣ ‘ਤੇ ਸਰੀਰਕ ਪ੍ਰੀਖਿਆ ਵਿਚ ਸ਼ਾਮਿਲ ਹੋ ਕੇ ਆਪਣੇ ਅੰਕਾਂ ਨੂੰ ਸੁਧਾਰ ਸਕਦੇ ਹਨ।