ਸ੍ਰੀ ਅਮਰਨਾਥ ਯਾਤਰਾ ਲਗਾਤਾਰ ਦੂਸਰੇ ਸਾਲ ਹੋਈ ਰੱਦ

ਸ੍ਰੀਨਗਰ, 21 ਜੂਨ – ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਸਰਕਾਰ ਨੇ ਲਗਾਤਾਰ ਦੂਸਰੇ ਸਾਲ ਸ੍ਰੀ ਅਮਰਨਾਥ ਯਾਤਰਾ ਰੱਦ ਕਰਨ ਦਾ ਫੈਸਲਾ ਲਿਆ ਹੈ। ਸ਼ਰਾਇਨ ਬੋਰਡ ਨੇ ਕਿਹਾ ਕਿ ਸ਼ਰਧਾਲੂੀਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹਿਮਲਿੰਗ ਦੇ ਆਨਲਾਈਨ ਦਰਸ਼ਨ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *