ਜਲੰਧਰ ‘ਚ ਗਰੀਨ ਫੰਗਸ ਦਾ ਇੱਕ ਮਾਮਲਾ ਆਇਆ ਸਾਹਮਣੇ

ਜਲੰਧਰ, 22 ਜੂਨ – ਜਲੰਧਰ ‘ਚ ਗਰੀਨ ਫੰਗਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪੰਜਾਬ ਦਾ ਦੂਸਰਾ ਮਾਮਲਾ ਹੈ।ਗਰੀਨ ਫੰਗਸ ਨਾਲ ਪੀੜਤ ਪਾਇਆ ਗਿਆ ਮਰੀਜ਼ ਕੋਰੋਨਾ ਪੀੜਤ ਹੋਣ ‘ਤੇ ਆਪਣਾ ਇਲਾਜ ਕਰਵਾ ਚੁੱਕਾ ਹੈ ਜਿਸ ਵਿਚ 10 ਦਿਨਾਂ ਬਾਅਦ ਫਿਰ ਤੋਂ ਕੋਰੋਨਾ ਦੇ ਲੱਛਣ ਸਾਹਮਣੇ ਆਏ ਸਨ ਤੇ ਡਾਕਟਰੀ ਜਾਂਚ ਤੋਂ ਬਾਅਦ ਉਹ ਗਰੀਨ ਫੰਗਸ ਨਾਲ ਪੀੜਤ ਪਾਇਆ ਗਿਆ।

Leave a Reply

Your email address will not be published. Required fields are marked *