ਜੰਮੂ, 23 ਜੂਨ – ਜੰਮੂ ਕਸ਼ਮੀਰ ਦੇ ਕਠੂਆ ‘ਚ ਪੈਂਦੇ ਹੀਰਾਨਗਰ ਤੋਂ 135 ਕਰੋੜ ਰੁਪਏ ਮੁੱਲ ਦੀ 27 ਕਿੱਲੋ ਹੈਰੋਇਨ ਬਰਾਮਦ ਹੋਈ ਹੈ ਜਦਕਿ ਤਸਕਰ ਢੇਰ ਹੋ ਗਿਆ ਹੈ। ਇਸ ਦੀ ਪੁਸ਼ਟੀ ਬੀ.ਐੱਸ.ਐਫ ਵੱਲੋਂ ਕੀਤੀ ਗਈ।