ਮੁੰਬਈ, 1 ਜੁਲਾਈ – ਟੀ-ਸਿਰੀਜ਼ ਕੰਪਨੀ ਦੇ ਮਾਲਿਕ ਗੁਲਸ਼ਨ ਕੁਮਾਰ ਦੀ ਹੱਤਿਆ ਦੇ ਮਾਮਲੇ ‘ਚ ਬੌਂਬੇ ਹਾਈਕੋਰਟ ਅੱਜ ਫੈਸਲਾ ਸੁਣਾਏਗਾ। ਗੁਲਸ਼ਨ ਕੁਮਾਰ ਦੀ 12 ਅਗਸਤ 1997 ‘ਚ ਮੁੰਬਈ ਦੇ ਜੁਹੂ ਵਿਖੇ ਹੱਤਿਆ ਕਰ ਦਿੱਤੀ ਗਈ ਸੀ।