ਬਠਿੰਡਾ, 7 ਜੁਲਾਈ – ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਤੇ ਚਮਕੌਰ ਝੁੰਬਾ ਦੀ ਅੱਜ ਸਵੇਰੇ ਕੁਲਵੀਰ ਦੇ ਫਾਰਮ ਹਾਊਸ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਇੱਕ ਵਿਅਕਤੀ ਜਖਮੀਂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹੱਤਿਆਕਾਂਡ ਕੁਲਵੀਰ ਦੇ ਨਿੱਜੀ ਗੰਨਮੈਨ ਨੇ ਕੀਤਾ ਹੈ ਜੋ ਕਿ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੈ।