ਸਾਬਕਾ ਕੇਂਦਰੀ ਮੰਤਰੀ ਪੀ.ਆਰ ਕੁਮਾਰਮੰਗਲਮ ਦੀ ਪਤਨੀ ਦੀ ਹੱਤਿਆ

ਨਵੀਂ ਦਿੱਲੀ, 7 ਜੁਲਾਈ – ਨਰਸਿਮ੍ਹਾ ਰਾਓ ਸਰਕਾਰ ਤੇ ਵਾਜਪਈ ਸਰਕਾਰ ‘ਚ ਮੰਤਰੀ ਰਹੇ ਪੀ.ਆਰ ਕੁਮਾਰਮੰਗਲਮ ਦੀ ਪਤਨੀ ਦੀ ਹੱਤਿਆ ਕਿਟੀ ਮੰਗਲਮ ਦੀ ਦਿੱਲੀ ਦੇ ਬਸੰਤ ਵਿਹਾਰ ਵਿਖੇ ਉਨ੍ਹਾਂ ਦੇ ਘਰ ਵਿਚ ਹੀ ਸਿਰਹਾਣੇ ਨਾਲ ਮੂੰਹ ਦਬਾ ਕੇ ਹੱਤਿਆ ਕਰ ਦਿੱਤੀ ਗਈ।ਇਹ ਹੱਤਿਆ ਉਨ੍ਹਾਂ ਦੇ ਧੋਬੀ ਅਤੇ ਉਸ ਦੇ ਦੋ ਸਾਥੀਆਂ ਨੇ ਲੁੱਟ ਦੀ ਨੀਅਤ ਨਾਲ ਮਿਲ ਕੇ ਕੀਤੀ ਜਿਨ੍ਹਾਂ ਨੇ ਲੁੱਟ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਧੋਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦੇ ਸਾਥੀ ਫਰਾਰ ਹਨ।

Leave a Reply

Your email address will not be published. Required fields are marked *