ਸਤੰਬਰ ਤੱਕ ਮੁਹੱਈਆ ਹੋਵੇਗੀ 12 ਤੋਂ 18 ਸਾਲ ਉਮਰ ਵਰਗ ਲਈ Zydus Vaccine

ਨਵੀਂ ਦਿੱਲੀ, 9 ਜੁਲਾਈ – ਮਾਹਿਰਾਂ ਦੇ ਪੈਨਲ ਮੁਖੀ ਡਾ. ਐਨ.ਕੇ ਅਰੋੜਾ ਨੇ ਕਿਹਾ ਹੈ ਕਿ 12 ਤੋਂ 18 ਸਾਲ ਦੇ ਉਮਰ ਵਰਗ ਲਈ ਕੋਵਿਡ ਖਿਲਾਫ Zydus Vaccine ਸਤੰਬਰ ਤੱਕ ਮੁਹੱਈਆ ਹੋਵੇਗੀ।

Leave a Reply

Your email address will not be published. Required fields are marked *