ਨਵੀਂ ਦਿੱਲੀ, 10 ਜੁਲਾਈ – ਧੋਖਾਧੜੀ ਤੇ ਜਾਲਸਾਜ਼ੀ ਮਾਮਲੇ ‘ਚ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਦੇਸ਼ ਛੱਡਣ ‘ਤੇ ਰੋਕ ਲਗਾ ਦਿੱਤੀ ਹੈ।ਸਿਰਸਾ ਉੱਪਰ ਇੱਕ ਕਰੋੜ ਦੇ ਟੈਂਟ ਖਰੀਦ ਮਾਮਲੇ ‘ਚ ਘਪਲੇ ਦੇ ਦੋਸ਼ ਲੱਗੇ ਹਨ ਤੇ ਜਨਵਰੀ ‘ਚ ਉਨ੍ਹਾਂ ਖਿਲਾਫ ਮਾਮਲਾ ਦਰਜ ਹੋਇਆ ਸੀ।