ਧਰਮਸ਼ਾਲਾ ਪ੍ਰਸ਼ਾਸਨ ਨੇ ਪੰਜ ਦਿਨ ਲਈ ਸੈਲਾਨੀਆਂ ਦੇ ਆਉਣ ਤੇ ਲਾਈ ਪਾਬੰਦੀ |

ਕਾਂਗੜਾ – ਕਾਂਗੜਾ ਪ੍ਰਸ਼ਾਸਨ ਨੇ ਅੱਜ ਭਗਸੂਨਾਗ ਧਰਮਸ਼ਾਲਾ ਵਿਖੇ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਹਾਈ ਅਲਰਟ ਜਾਰੀ ਕਰਦਿਆਂ ਆਉਣ ਵਾਲੇ ਦਿਨਾਂ ਵਿਚ ਭਾਰੀ ਮੀਂਹ ਅਤੇ ਹੜ੍ਹ ਦੀ ਚਿਤਾਵਨੀ ਦਿੰਦਿਆਂ ਸੈਲਾਨੀਆਂ ਦੀ ਆਮਦ ਉੱਤੇ ਪੰਜ ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ ਅਤੇ ਸਾਰੇ ਡਿਪਾਰਟਮੈਂਟਾਂ ਦੇ ਮੁਖੀਆਂ ਨੂੰ ਚੌਵੀ ਘੰਟੇ ਲਈ ਅਲਰਟ ਉਤੇ ਰਹਿਣ ਲਈ ਕਿਹਾ ਗਿਆ ਹੈ

Leave a Reply

Your email address will not be published. Required fields are marked *