ਦੇਹਰਾਦੂਨ, 13 ਜੁਲਾਈ – ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਉੱਤਰਾਖੰਡ ਨੇ ਕੋਵਿਡ-19 ਦੀ ਤੀਸਰੀ ਲਹਿਰ ਉੱਪਰ ਕਾਬੂ ਪਾਉਣ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਜੁਲਾਈ ਅਗਸਤ ‘ਚ ਪ੍ਰਸਤਾਵਿਤ ਕਾਂਵੜ ਯਾਤਰਾ ਰੱਦ ਕਰਨ ਦੀ ਅਪੀਲ ਕੀਤੀ ਹੈ।