ਨਵੀਂ ਦਿੱਲੀ, 26 ਜੁਲਾਈ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 39,361 ਨਵੇਂ ਮਾਮਲੇ ਸਾਹਮਣੇ ਆਏ ਹਨ, 35,968 ਲੋਕ ਠੀਕ ਹੋਏ ਹਨ ਤੇ 416 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਦੇਸ਼ ਵਿਚ ਕੋਰੋਨਾ ਦੇ 4,11,189 ਐਕਟਿਵ ਮਾਮਲੇ ਚੱਲ ਰਹੇ ਹਨ 3,05,79,106 ਠੀਕ ਹੋਏ ਹਨ, 4,20,967 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 43,51,96,001 ਵੈਕਸੀਨੇਸ਼ਨ ਹੋ ਚੁੱਕੀ ਹੈ।