ਬੈਂਗਲੁਰੂ, 26 ਜੁਲਾਈ – ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ ਯੇਦੀਯੁਰੱਪਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਰਨਾਟਕ ਵਿਚ ਅੱਜ ਹੀ ਭਾਜਪਾ ਸਰਕਾਰ ਦੇ 2 ਸਾਲ ਪੂਰੇ ਹੋਏ ਹਨ ਤੇ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਕਰਨਾਟਕ ਦੀ ਕਮਾਨ ਕਿਸ ਨੂੰ ਸੌਂਪਦੀ ਹੈ।