ਟੋਕੀਓ, 26 ਜੁਲਾਈ – Tokyo Olympics ਵੇਟਲਿਫਟਿੰਗ 49 ਕਿੱਲੋ ਭਾਰ ਵਰਗ ‘ਚ ਗੋਲਡ ਮੈਡਲ ਜਿੱਤਣ ਵਾਲੀ ਚੀਨ ਦੀ ਵੇਟਲਿਫਟਰ ਦਾ ਐਂਟੀ ਡੋਪਿੰਗ ਅਥਾਰਟੀ ਵੱਲੋਂ ਡੋਪ ਟੈਸਟ ਕੀਤਾ ਜਾਵੇਗਾ।ਜੇਕਰ ਉਹ ਡੋਪ ਟੈਸਟ ‘ਚੋਂ ਫੇਲ੍ਹ ਹੁੰਦੀ ਹੈ ਤਾਂ ਚਾਂਦੀ ਦਾ ਮੈਡਲ ਜਿੱਤਣ ਵਾਲੀ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਗੋਲਡ ਮੈਡਲ ਦਿੱਤਾ ਜਾ ਸਕਦਾ ਹੈ।