Tokyo Olympics : ਮਹਿਕਾ ਹਾਕੀ ‘ਚ ਭਾਰਤ ਦੀ ਕਰਾਰੀ ਹਾਰ, ਬੈਡਮਿੰਟਨ ‘ਚ ਪੀ.ਵੀ ਸਿੰਧੂ ਦੀ ਜਿੱਤ

ਟੋਕੀਓ, 28 ਜੁਲਾਈ – ਟੋਕੀਓ ਉਲੰਪਿਕਸ ਦੇ ਮਹਿਲਾ ਹਾਕੀ ਮੁਕਾਬਲੇ ਵਿਚ ਭਾਰਤ ਦੀ ਟੀਮ ਨੂੰ ਬ੍ਰਿਟੇਨ ਤੋਂ 4-1 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਓਧਰ ਬੈਡਮਿੰਟਨ ‘ਚ ਭਾਰਤ ਦੀ ਸਟਾਰ ਖਿਡਾਰਨ ਪੀ.ਵੀ ਸਿੰਧੂ ਨੇ ਹਾਗਕਾਂਗ ਦੀ ਖਿਡਾਰਨ ਨੂੰ 21-9, 21-16 ਨਾ; ਹਰਾ ਕੇ ਜਿੱਤ ਹਾਸਿਲ ਕੀਤੀ

Leave a Reply

Your email address will not be published. Required fields are marked *