ਨਵੀਂ ਦਿੱਲੀ, 28 ਜੁਲਾਈ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 43,654 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 41,678 ਠੀਕ ਹੋਏ ਹਨ ਤੇ 640 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ 39,9,436 ਐਕਟਿਵ ਮਾਮਲੇ ਹਨ, 3,06,63,147 ਠੀਕ ਹੋ ਚੁੱਕੇ ਹਨ, ਕੁੱਲ ਮੌਤਾਂ ਦੀ ਗਿਣਤੀ 4,22,022 ਤੇ 44,61,56,659 ਵੈਕਸੀਨੇਸ਼ਨ ਹੋ ਚੁੱਕੀ ਹੈ।