ਕੇਰਲ ‘ਚ 31 ਜੁਲਾਈ ਤੇ 1 ਅਗਸਤ ਨੂੰ ਸੰਪੂਰਨ ਲਾਕਡਾਊਨ

ਤਿਰੂਵਨੰਤਪੁਰਮ, 29 ਜੁਲਾਈ – ਕੇਰਲ ‘ਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ 31 ਜੁਲਾਈ ਅਤੇ 1 ਅਗਸਤ ਨੂੰ ਸੰਪੂਰਨ ਲਾਕਡਾਊਨ ਲਾਗੂ ਕੀਤਾ ਜਾਵੇਗਾ।ਇਸ ਦੌਰਾਨ ਕੇਂਦਰ ਦੀ 6 ਮੈਂਬਰੀ ਟੀਮ ਕੇਰਲ ਜਾਵੇਗੀ ਜੋ ਕਿ ਕੋਵਿਡ ਨਾਲ ਨਜਿੱਠਣ ਲਈ ਕੇਰਲ ਸਰਕਾਰ ਦੀ ਮਦਦ ਕਰੇਗੀ।

Leave a Reply

Your email address will not be published. Required fields are marked *