Tokyo Olympics – ਕੁਆਟਰਫਾਈਨਲ ‘ਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਤੀਰਅੰਦਾਜ਼ ਬਣੀ ਦੀਪਿਕਾ ਕੁਮਾਰੀ

ਟੋਕੀਓ, 30 ਜੁਲਾਈ – ਟੋਕੀਓ ਉਲੰਪਿਕਸ ‘ਚ ਦੁਨੀਆ ਦੀ ਨੰ. 1 ਤੀਰਅੰਦਾਜ਼ ਭਾਰਤ ਦੀ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ ਦੀ ਤੀਰਅੰਦਾਜ਼ ਸੇਨੀਆ ਪੇਰੋਵਾ ਨੂੰ ਹਰਾ ਕੇ ਕੁਆਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਅਜਿਹਾ ਕਰਨ ਵਾਲੀ ਦੀਪਿਕਾ ਭਾਰਤ ਦੀ ਪਹਿਲੀ ਮਹਿਲਾ ਤੀਰਅੰਦਾਜ਼ ਬਣ ਗਈ ਹੈ।

Leave a Reply

Your email address will not be published. Required fields are marked *