ਨਵੀਂ ਦਿੱਲੀ, 30 ਜੁਲਾਈ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 44,230 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 42,360 ਠੀਕ ਹੋਏ ਹਨ ਤੇ 555 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ ਮਾਮਲੇ 3,15,72,344, ਐਕਟਿਵ ਮਾਮਲੇ 4,05,155 ਹਨ ਅਤੇ 3,07,43,972 ਠੀਕ ਹੋ ਚੁੱਕੇ ਹਨ, ਕੁੱਲ ਮੌਤਾਂ ਦੀ ਗਿਣਤੀ 4,23,217 ਤੇ 45,60,33,754 ਵੈਕਸੀਨੇਸ਼ਨ ਹੋ ਚੁੱਕੀ ਹੈ।