Tokyo Olympics – ਪੀ.ਵੀ ਸਿੰਧੂ ਪਹੁੰਚੀ ਬੈਡਮਿੰਟਨ ਦੇ ਸੈਮੀਫਾਈਨਲ ‘ਚ

  

ਟੋਕੀਓ, 30 ਜੁਲਾਈ – ਟੋਕੀਓ ਉਲੰਪਿਕਸ ‘ਚ ਭਾਰਤ ਦਾ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ।ਬੈਡਮਿੰਟਨ ਦੇ ਕੁਆਟਰ ਫਾਈਨਲ ਮੁਕਾਬਲੇ ‘ਚ ਭਾਰਤ ਦੀ ਪੀ.ਵੀ ਸਿੰਧੂ ਨੇ ਜਪਾਨ ਦੀ ਅਕਾਨਾ ਯਾਮਾਗੁਚੀ ਨੂੰ ਸਿੱਧੇ ਸੈਟਾਂ ‘ਚ 21-13, 22-20 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ।

Leave a Reply

Your email address will not be published. Required fields are marked *