ਭਾਰਤੀ ਉਲੰਪਿਕ ਟੀਮ ਨੂੰ ਵਿਸ਼ੇਸ਼ ਮਹਿਮਾਨ ਵਜ਼ੋਂ 15 ਅਗਸਤ ਨੂੰ ਲਾਲ ਕਿਲ੍ਹਾ ‘ਚ ਬੁਲਾਉਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 3 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਲਾਲ ਕਿਲ੍ਹਾ ‘ਚ ਟੋਕੀਓ ਉਲੰਪਿਕਸ ਗਈ ਭਾਰਤੀ ਟੀਮ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦੇਣਗੇ। ਇਸ ਤੋਂ ਬਾਅਦ ਆਪਣੀ ਰਿਹਾਇਸ਼ ‘ਚ ਹਰ ਇੱਕ ਖਿਡਾਰੀ ਨਾਲ ਗੱਲਬਾਤ ਕਰਨਗੇ।ਉਲੰਪਿਕ ਮੈਡਲ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨਾਲ ਆਈਸਕਰੀਮ ਖਾਣ ਦਾ ਵਾਅਦਾ ਵੀ ਪ੍ਰਧਾਨ ਮੰਤਰੀ ਪੂਰਾ ਕਰਨਗੇ।

Leave a Reply

Your email address will not be published. Required fields are marked *