ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 42,625 ਨਵੇਂ ਮਾਮਲੇ, 562 ਮੌਤਾਂ

ਨਵੀਂ ਦਿੱਲੀ, 4 ਅਗਸਤ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 42,625 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 36,668 ਠੀਕ ਹੋਏ ਹਨ ਤੇ 562 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ 3,17,69,132 ਮਾਮਲੇ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ 4,10,353 ਐਕਟਿਵ ਮਾਮਲੇ ਹਨ, 3,09,33,022 ਠੀਕ ਹੋ ਚੁੱਕੇ ਹਨ, ਕੁੱਲ ਮੌਤਾਂ ਦੀ ਗਿਣਤੀ 4,25,757 ਤੇ 48,52,86,570 ਵੈਕਸੀਨੇਸ਼ਨ ਹੋ ਚੁੱਕੀ ਹੈ।

Leave a Reply

Your email address will not be published. Required fields are marked *