ਨਵੀਂ ਦਿੱਲੀ, 6 ਅਗਸਤ – Reserve Bank ਨੇ ਮੁਦਰਾ ਨੀਤੀ ਦੀ ਸਮੀਖਿਆ ਪੇਸ਼ ਕਰ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਸ ਵਾਰ ਵੀepo rate ‘ਚ ਬਦਲਾਅ ਨਹੀਂ ਕੀਤਾ ਹੈ। Reserve Bank ਦੇ ਗਵਰਨ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਪ੍ਰਮੁੱਖ ਵਿਆਜ਼ ਦਰਾਂ 4% ‘ਤੇ ਬਰਕਰਾਰ ਹਨ ਜਦਕਿ reverse repo rate ਨੂੰ ਵੀ 3.35% ‘ਤੇ ਬਰਕਰਾਰ ਰੱਖਿਆ ਗਿਆ ਹੈ।