ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 44,643 ਨਵੇਂ ਮਾਮਲੇ, 464 ਮੌਤਾਂ

ਨਵੀਂ ਦਿੱਲੀ, 6 ਅਗਸਤ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 44,643 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 41,096 ਠੀਕ ਹੋਏ ਹਨ ਤੇ 464 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ 4,14,159 ਐਕਟਿਵ ਮਾਮਲੇ ਹਨ, 3,10,15,844 ਠੀਕ ਹੋ ਚੁੱਕੇ ਹਨ, ਤੇ 49,53,27,595 ਵੈਕਸੀਨੇਸ਼ਨ ਹੋ ਚੁੱਕੀ ਹੈ।

Leave a Reply

Your email address will not be published. Required fields are marked *