ਮਹਾਰਾਸ਼ਟਰ : ਹਸਪਤਾਲ ਦੇ ਆਈ.ਸੀ.ਯੂ ਵਾਰਡ ‘ਚ ਲੱਗੀ ਅੱਗ, 13 ਮਰੀਜ਼ਾਂ ਦੀ ਮੌਤ

ਮੁੰਬਈ, 23 ਅਪ੍ਰੈਲ – ਮੁੰਬਈ ਦੇ ਵਿਰਾਰ ਵਿਖੇ ਵਿਜੇ ਵੱਲਭ ਹਸਪਤਾਲ ਦੇ ਆਈ.ਸੀ.ਯੂ ‘ਚ ਤੜਕਸਾਰ ਅੱਗ ਲੱਗ ਗਈ ਜਿਸ ਕਾਰਨ 13 ਮਰੀਜ਼ਾਂ ਦੀ ਮੌਤ ਹੋ ਗਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗ ਲੱਗਣ ਦੀ ਘਟਨਾ ਉੱਪਰ ਸ਼ੋਕ ਦਾ ਪ੍ਰਗਟਾਵਾ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *