ਮੰਡੀ ਗੋਬਿੰਦਗੜ੍ਹ, 13 ਅਗਸਤ – ਮੰਡੀ ਗੋਬਿੰਦਗੜ੍ਹ ਵਿਖੇ ਇੱਕ ਫਰਨਸ ਇਕਾਈ ਵਿਚ ਬੀਤੀ ਰਾਤ ਹੋਏ ਧਮਾਕੇ ਦੌਰਾਨ ਦਰਜਨ ਦੇ ਕਰੀਬ ਮਜ਼ਦੂਰ ਝੁਲਸ ਗਏ। ਝੁਲਸੀ ਹੋਈ ਹਾਲਤ ‘ਚ ਮਜ਼ਦੂਰਾਂ ਨੂੰ ਡੀ.ਐਮ.ਸੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ 5 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।