ਕਾਬੁਲ, 17 ਅਗਸਤ – ਤਾਲਿਬਾਨ ਦੇ ਕਬਜੇ ਦੌਰਾਨ ਅਫਗਾਨਿਸਤਾਨ ਦੇ ਫੈਜ਼ਾਬਾਦ ਵਿਖੇ 83 ਕਿੱਲੋਮੀਟਰ ਦੱਖਣ-ਪੂਰਬ ‘ਚ ਅੱਜ ਸਵੇਰੇ 6.08 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ।