ਅੰਮ੍ਰਿਤਸਰ ‘ਚ 7 ਗਰਭਵਤੀ ਔਰਤਾਂ ਕੋਰੋਨਾ ਪਾਜ਼ੀਟਿਵ

ਅੰਮ੍ਰਿਤਸਰ, 18 ਅਗਸਤ – ਅੰਮ੍ਰਿਤਸਰ ‘ਚ 7 ਗਰਭਵਤੀ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਔਰਤਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਕਿ ਇੱਕ ਵੱਖਰੇ ਵਾਰਡ ‘ਚ ਸਾਰੀਆਂ ਕੋਰੋਨਾ ਪਾਜ਼ੀਟਿਵ ਔਰਤਾਂ ਨੂੰ ਦਾਖਲ ਕਰਕੇ ਉਨ੍ਹਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ।

adv

Leave a Reply

Your email address will not be published. Required fields are marked *