ਕਾਬੁਲ, 19 ਅਗਸਤ – ਅਫਗਾਨਿਸਤਾਨ ਉੱਪਰ ਕਾਬਜ਼ ਹੁੰਦੇ ਹੀ ਤਾਲਿਬਾਨ ਨੇ ਆਪਣਾ ਅਸਲੀ ਰੰਗ ਦਿਖਾਉਂਦੇ ਹੋਏ ਭਾਰਤ ਨਾਲ Import-Export ਉੱਪਰ ਬੈਨ ਲਗਾ ਦਿੱਤਾ ਹੈ। ਫੈੱਡਰੇਸ਼ਨ ਆਪ ਇੰਡੀਆ ਐਕਸਪੋਰਟ ਆਰਗਨਾਈਜੇਸ਼ਨ ਦੇ ਡਾ. ਅਜੇ ਸਹਾਏ ਨੇ ਕਿਹਾ ਕਿ ਸਾਡਾ ਮਾਲ ਜ਼ਿਆਦਾਤਰ ਪਾਕਿਸਤਾਨ ਦੇ ਰਸਤੇ ਤੋਂ ਸਪਲਾਈ ਕੀਤਾ ਜਾਂਦਾ ਹੈ। ਅਸੀ ਸਥਿਤੀ ਉੱਪਰ ਪੂਰੀ ਨਜ਼ਰ ਬਣਾਈ ਹੋਈ ਹੈ ਤੇ ਹਾਲਾਤ ਸਾਮਾਨ ਹੁੰਦਿਆ ਹੀ ਵਪਾਰ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ।