ਕੋਲਕਾਤਾ, 24 ਅਗਸਤ – ਬੰਗਾਲ ਦੀ ਖਾੜੀ ‘ਚ ਅੱਜ ਦੁਪਹਿਰ 12 ਵੱਜ ਕੇ 35 ਮਿੰਟ ‘ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ।